ਸ਼ਾਇਰੀ

ਸੋਚਦੀ ਇਕੱਲੀ

ਸੋਚਦੀ ਇਕੱਲੀ ਹੁਣ ਬੈਠ ਕੇ ਬਨੇਰੇ ਤੇ ! ਕੀ ਕੀ ਬੀਤ ਰਹੀ ਓਹਦੇ ਬਿਨ ਮੇਰੇ ਤੇ ! ਉਜੜੀਆਂ ਖੁਸ਼ੀਆਂ ਵਾਸੇਰਾ ਹੋਇਆ ਦੁੱਖਾਂ ਦਾ ਹੋਗੀ ਸੁਨੀ ਸਰਾਂ ਯਾਰੋ ਦਿਲ ਵਾਲੇ ਡੇਰੇ ਤੇ ! ਖੁਦ ਮਾਰ ਕੇ ਕੁਹਾੜਾ ਪੈਰੀ ਹੋਈ ਜੋ ਜਖਮੀ ਪਰ...

ਦਿਲੋਂ ਸ਼ੁਕਰਾਨਾ

ਤਹਿ ਦਿਲੋਂ ਸ਼ੁਕਰਾਨਾ ਦਿਲੋਂ ਵਿਸਾਰਨ ਵਾਲਿਆਂ ਦਾ ! ਜਿਉਂਦੇ ਜੀ ਹੀ ਗਲ ਅੰਗੂਠਾ ਦੇ ਮਾਰਨ ਵਾਲਿਆ ਦਾ ! ਓਹੋ ਜਿੱਤ ਕੇ ਵੀ ਅੱਜ ਕੱਖੋਂ ਹੋਲੇ ਹੋਇ ਫਿਰਦੇ ਦਰਦੀ ਸਾਡਾ ਕੀ ਹੁੰਦਾ ਹੋਣਾ ਸੋਚੋ ਹਾਰਨ ਵਾਲਿਆਂ ਦਾ !...

ਯਾਰੀ

​ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ    ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ  ਯਾਰਾ ਅਸੀ ਤਾ ੳੁਹ ਫੁੱਲ ਹਾ … ਜੋ ਟੁੱਟਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ…...

ਯਾਰ

​ਨੀਵਾਂ ਉਡਿਆ ਨਹੀਂ ਜਾਂਦਾ ,  ਬਾਜਾਂ ਨਾਲ ਪਿਆਰ ਆ ਝੁਕਣਾ ਸਿਖਿਆ ਨਹੀਂ ਅਸੀਂ , ਕਿਉਂਕਿ ਨਾਲ ਖੜ੍ਹੇ ਯਾਰ ਆ  ?...

ਨਾਂ

ਸਦਰਾਂ ਦਿਲ ਦੀਆਂ ਦਿਲ ਵਿਚ ਕਿੰਨਾ ਚਿਰ ਦੱਬ ਲੈਂਦੇ ਹੱਥ ਕਲਮ ਕੀ ਲੱਗੀ ਸਭ ਬਿਆਨ ਕਰ ਦਿੱਤਾ ਉਹਨਾਂ ਪੁੱਛਿਆ ਜਦ ਹਾਲ,ਮੈਂ ਵੀ ਕਹਿ ਦਿੱਤਾ ਠੀਕ ਹਾਂ ਪਰ ਅੱਖ ਚੰਦਰੀ ਨੇ ਸਭ ਜੁਬਾਨ ਕਰ ਦਿੱਤਾ ਇਸ਼ਕ ਚ ਜੀਹਦੇ ਹੱਥੋ ਹਾਰੇ ਸੀ ਦਿਲ...

ਪਿਆਰ

ਕਾਸ਼!! ਪਿਆਰ ਬਚਪਨ ਦੀ ਉਸ ਜਿੱਦ ਵਰਗਾ ਹੁੰਦਾ ਥੋੜ੍ਹਾ ਜਿਹਾ ਰੋਵੋ ਤੇ ਜਿੱਦ ਪੂਰੀ ਹੋ ਜਾਂਦੀ...