Category: ਕਵਿਤਾ

ਭੀਖ ਚ, ਮਿਲੀ ਕਵਿਤਾ

ਟਰੇਨ ਚ,ਬੈਠਾ ਸੋਚ ਰਿਹਾ ਸਾਂ ਕੋਈ ਕਵਿਤਾ ਘਸਮੈਲੀਆਂ ਜਿਹੀ ਲੀਰਾਂ ਨਾਲ ਬੰਨੇ ਅੱਧ ਖਿਲਰੇ ਵਾਲ ਖੁਰਕਦੀ ਥਾਂ ਥਾਂ ਤੋਂ ਉੱਧੜਿਆ ਫੁੱਲ ਬੂਟੀਆਂ ਵਾਲਾ ਮੈਲ਼ ਚ, ਗੱਚ ਸੂਟ ਪਾਈਂ ਅਣ-ਧੋਤੇ ਮੁੰਹ ਵਾਲੀ ਕੌਲੀ ਚ, ਅੱਠਨੀਆਂ, ਚਵਨੀਆਂ, ਰੂਪੈ ਦਾ ਭਾਨ ਖੜਕਾਉਂਦੀ ਅਣ-ਧੋਤੇ ਮੁੰਹ...

ਉਹ ਕਹਿੰਦੇ ਕੀ ਹਾਲ ਆ

ਉਹ ਕਹਿੰਦੇ ਕੀ ਹਾਲ ਆ ਮੈਂ ਕਿਹਾ ਜੀ ਤੁਹਾਡਾ ਹੀ ਖਿਆਲ ਆ ਸ਼ਾਮ ਦਾ ਵੇਲਾ ਦਾਰੂ ਦੀ ਬੋਤਲ ਤੇ ਮੁਰਗਾ ਨਾਲ ਆ ਤੁਸੀਂ ਦੱਸੋ ਤੁਹਾਡਾ ਕੀ ਹਾਲ ਆ ਵਿਹਲੇ ਆਂ ਡੱਕਾ ਤੋੜਦੇ ਨਹੀਂ ਘਰਦਾ ਦਾ ਕੰਮ ਕਰਦੇ ਨਹੀਂ ਆਖਿਆ ਮੋੜਦੇ ਨਹੀਂ...

ਅੰਨਦਾਤੇ

                 ਅੰਨਦਾਤੇ ਕਦੇ ਕੋਈ  ਬੀਮਾਰੀ ਤੇ  ਕਦੇ ਆਵੇ ਮੱਛਰ ਚਿੱਟਾ, ਕਦੇ ਔੜ  ਲਗੇ ਤੇ  ਕਦੇ  ਲਗ ਜਾਵੇ ਯਾਰੋ ਡੋਬਾ I ਕੈਸੀ ਕਿਸਮਤ ਕਿਰਸਾਨ ਦੀ ਤੂੰ ? ਲਿਖੀ ਓ  ਰੱਬਾ, ਕਦੇ ਰੁਲ਼ਦਾ ਮੰਡੀਆਂ ਵਿੱਚ ਕਦੇ ਰੋਕੇ ਰੇਲ ਦਾ ਡੱਬਾ I ਟਾਇਮ ਤੇ...

ਵਾਤਾਵਰਣ ਸੰਭਾਲੋ

ਵਾਤਾਵਰਣ ਸੰਭਾਲੋ ਐਵੇਂ ਨਾ ਪ੍ਰਦੂਸ਼ਣ ਫੈਲਾਓ , ਆਪਣਾ ਤੇ ਆਪਣਿਆਂ ਦਾ ਜੀਵਨ ਬਚਾਓ । ਢੰਗ ਤਰੀਕਾ ਕੋਈ ਹੋਰ ਅਪਨਾਓ , ਰਹਿੰਦ-ਖੁਹਿੰਦ ਨੂੰ , ਨਾ ਅੱਗ ਲਾਓ । ਨਾ ਕਰੋ ਆਪਣੇ ਆਪ ਨਾਲ ਹੀ ਧੋਖਾ  ,    ਸਾਹ ਲੈਣਾ ਵੀ ਹੁਣ ਹੁੰਦਾਂ ਜਾਵੇ...

ਵਿਸਾਖੀ

                       ਵਿਸਾਖੀ ਚੜ੍ਹਿਆ ਵਿਸਾਖ ਮਹੀਨਾਂ ,ਮਨਾਓ  ਵਿਸਾਖੀ  ਨੂੰ , ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖ਼ੀ ਨੂੰ । ਜ਼ਮੀਨ ਨਾਲ ਜੁੜ੍ਹੇ ਲੋਕਾਂ ਦਾ ਇਹ ਤਿੱਥ-ਤਿਉਹਾਰ ਹੈ, ਖੇਤੋਂ  ਘਰ  ਆਉਦੀ  ਸੋਨ  ਰੰਗੀ  ਜਿਹੀ  ਬਹਾਰ ਹੈ । ਪੁਰਾਤਨ ਕਾਲ ਤੋਂ...

ਖਬਰਾਂ

    ਖਬਰਾਂ ਪੜ੍ਹੋ ਦੇਸ ਮੇਰੇ ਦੀਆਂ ਛੱਪੀਆ ਖ਼ਬਰਾਂ ਨੂੰ , ਤਾਂ ਮਹਿਸੂਸ ਕਰੋਗੇ ਰੋਦੇਂ ਹੋਏ ਅੱਖਰਾਂ ਨੂੰ। ਕੋਈ ਬੜਾ ਹੀ ਦੁਖੀ ਹੁੰਦਾ ਹੈ ਗਰੀਬੀ ਤੋਂ, ਪਰੇਸ਼ਾਨ ਹੈ ਕੋਈ ਆਪਣੇ ਹੀ ਕਰੀਬੀ ਤੋਂ I ਕਿਸੇ ਨੂੰ ਖੋਹੀ ਹੋਈ ਕੁਰਸੀ ਦਾ ਦੁੱਖ ਹੈ...

ਹਾਲਾਤ

ਹਾਲਾਤ – ਗੁਰਪ੍ਰੀਤ ਸਿੰਘ ਫੂਲੇਵਾਲਾ , ਮੋਗਾ ਜਦ ਛੁੱਟੀ ਗਿਆ ਸਾਂ ਮੈਂ ਪਿੰਡ ਆਪਣੇ, ਹਾਲਾਤ ਬੜੇ ਸਨ ਬਦਲੇ ਬਦਲੇ । ਕਿਤੇ ਧਰਨੇ ਲੱਗੇ ਸੀ, ਕਿਤੇ ਲੋਕਾਂ ਰਸਤੇ ਠੱਲੇ ਸੀ । ਕਿਤੇ ਆਵਾਜ਼ਾਂ ਆਉਦੀਆਂ ਸਨ ਸਾਡੇ ਗੁਰੂ ਦੀ ਬੇਅਦਬੀ ਦੀਆਂ, ਏਸੇ ਲਈ...

ਸੱਚਾ ਲਿਖਾਰੀ

ਸੱਚਾ ਲਿਖਾਰੀ ਸਭ ਕਰਦੇ ਨੇ ਆਪਣਾ ਸਵਾਰਥ ਪੂਰਾ, ਸੱਚਾ ਲਿਖਾਰੀ ਤਾਂ ਕੋਈ ਹੋਇਆ ਈ ਨਹੀਂ। AC ਦੀ ਠੰਡਕ ਮਾਣ ਰਹੇ ਲਿਖਦੇ ਨੇ ਝੋਨਾ ਲਾਉਣ ਵਾਲਿਆਂ ਦੀ ਤ੍ਰਾਸਦੀ ਬਾਰੇ। ਝੋਨਾ ਲਾਉਣ ਵਾਲਿਆਂ ਚੋਂ ਤਾਂ ਲਿਖਣ ਵਾਲਾ ਕੋਈ ਹੋਇਆ ਈ ਨਹੀਂ। ਮਹਿੰਗੀ ਚੀਜ਼...