Punjabi Love Status

ਜਿੱਥੇ ਉਮੀਦ ਹੁੰਦੀ ਐ ਉੱਥੇ #

ਜਿੱਥੇ ਉਮੀਦ ਹੁੰਦੀ ਐ ਉੱਥੇ #ਰਿਸ਼ਤਾ ਹੁੰਦਾ ਏ ਜਿੱਥੇ ਰਿਸ਼ਤਾ ਹੁੰਦਾ ਏ ਉੱਥੇ #ਪਿਆਰ ਹੁੰਦਾ ਏ … ਜਿੱਥੇ ਪਿਆਰ ਹੁੰਦਾ ਏ ਉੱਥੇ #ਰੱਬ ਹੁੰਦਾ ਏ ਤੇ ਜਿੱਥੇ ਰੱਬ ਹੁੰਦਾ ਏ ਉੱਥੇ #ਸਭ ਹੁੰਦਾ ਏ …....