ਪੰਜਾਬੀ ਬੋਲੀਆਂ

ਪੰਜਾਬੀ ਬੋਲੀਆਂ 4

ਬੋਲ ਪੰਜਾਬੀ ਭੁਲਦੇ ਜਾਂਦੇ, ਕਿਉਂ ਪੰਜਾਬੀ ਯਾਰੋ। ਰੁਲਦੀ ਜਾਂਦੀ ਮਾਂ ਬੋਲੀ ਨੂੰ, ਸੰਭਲੋ ਸੋਚ ਵਿਚਾਰੋ। ਬੱਚਿਆਂ ਨਾਲ ਨਾ ਬੋਲੋ ਅੰਗਰੇਜ਼ੀ, ਸਗੋਂ ਉੱਨ੍ਹਾਂ ਨੂੰ ਤਾੜੋ। ਭੁੱਲ ਗਿਆ ਵਿਰਸਾ ਜੇ, (ਫੇਰ) ਕੀ ਕਰਾਂਗੇ ਯਾਰੋ। ਭੁੱਲ ਗਿਆ ਵਿਰਸਾ ਜੇ ………… ਪਾਲਾ ਪਾਲਾ ਕਰੇਂ ਹਾਨਣੇ,...

ਪੰਜਾਬੀ ਬੋਲੀਆਂ 3

ਯਾਦ ਵਤਨ ਦੀ ਆਉਂਦੀ ਜਦ ਵੀ ਦਿਲ ਮੇਰਾ ਕੁਰਲਾਵੇ। ਜਿਥੇ ਜੰਮੇ ਉਸ ਮਿੱਟੀ ਦਾ ਚੇਤਾ ਮੁੜ ਮੁੜ ਆਵੇ। ਬਚਪਨ ਲੰਘਿਆ ਖੇਡ ਕੁੱਦ ਕੇ ਦੱਸ ਕੋਈ ਕਿਵੇਂ ਭੁਲਾਵੇ। ਵਿੱਚ ਕਨੇਡਾ ਦੇ ਪਿੰਡ ਦੀ ਯਾਦ ਸਤਾਵੇ। ਵਿੱਚ ਕਨੇਡਾ ਦੇ ………. ਜੰਗਲ ਦੇ ਵਿੱਚ...

ਪੰਜਾਬੀ ਬੋਲੀਆਂ 2

ਵਾਰੀ ਵਾਰਸੀ ਖੱਟਣ ਗਇਆ ਸੀ ਖੱਟ ਕੇ ਲੇੰਦਾ ਫਿਤ੍ਤਾ ਕਿ ਨਿੰਦ ਕੇ ਨਾ ਜਾਈ ਪਿੰਡ ਨੂ, ਮੁੰਡਾ ਇਥੋ ਦਾ ਪਸੰਦ ਬਾਪੁ ਕੀਤਾ ਜੇ ਮਾਮੀ ਤੂ ਨਚਣਾ ਜਾਣਦੀ, ਜੇ ਮਾਮੀ ਤੂ ਨਚਣਾ ਜਾਣਦੀ ਦੇ ਦੇ ਗਿਧੇ ਵਿਚ ਗੇੜਾ, ਰੂਪ ਤੇਰੇ ਦੀ ਗਿਠ...

ਪੰਜਾਬੀ ਬੋਲੀਆਂ 1

ਦਿਉਰ ਮੇਰੇ ਨੇ ਇੱਕ ਦਿਨ ਲ਼ੜ ਕੇ ਖੂਹ ‘ਤੇ ਪਾ ਲਿਆ ਚੁਬਾਰਾ ਤਿੰਨ ਭਾਂਤ ਦੀ ਇੱਟ ਲੱਗ ਜਾਂਦੀ ਚਾਰ ਭਾਂਤ ਦਾ ਗਾਰਾ ਆਕੜ ਕਾਹਦੀ ਵੇ ਜੱਗ ਤੇ ਫਿਰੇਂ ਕੁਆਰਾ ….. ਪਹਿਲੀ ਵਾਰ ਮੈਂ ਗਈ ਸਹੁਰਿਆਂ ਨੂਂ ਬਾਪੂ ਮੇਰਾ ਆਇਆ.. ਕਿਲੋ ਲੱਡੂ...