ਦਿਲੋਂ ਸ਼ੁਕਰਾਨਾ

ਤਹਿ ਦਿਲੋਂ ਸ਼ੁਕਰਾਨਾ ਦਿਲੋਂ ਵਿਸਾਰਨ ਵਾਲਿਆਂ ਦਾ ! ਜਿਉਂਦੇ ਜੀ ਹੀ ਗਲ ਅੰਗੂਠਾ ਦੇ ਮਾਰਨ ਵਾਲਿਆ ਦਾ ! ਓਹੋ ਜਿੱਤ ਕੇ ਵੀ ਅੱਜ ਕੱਖੋਂ ਹੋਲੇ ਹੋਇ ਫਿਰਦੇ ਦਰਦੀ ਸਾਡਾ ਕੀ ਹੁੰਦਾ ਹੋਣਾ ਸੋਚੋ ਹਾਰਨ ਵਾਲਿਆਂ ਦਾ !...

ਜਿੰਦਾ ਦੀ ਕਹਾਣੀ

ਕਿਥੇ ਜੰਮੀ ਕਿਥੇ ਖੇਡੀ ਸਿਆਲਕੋਟ ਦੀ ਸਵਾਣੀ ! ਮਾਪੇ ਕਹਿੰਦੇ ਧੀ ਲਾਡਲੀ ਸਬ ਤੋਂ ਵੱਧ ਸਿਆਣੀ ! ਠੰਡਾ ਸੀ ਸੁਭਾਅ ਉਸਦਾ ਦੂਜਿਆਂ ਨਾਲੋਂ ਜਿਆਦਾ ਗੁਸੇ ਵਾਲੀ ਗੱਲ ਤੋਂ ਵੀ ਨਾ ਮੱਥੇ ਤਿਊੜੀ ਪਾਣੀ ! ਮਹਿਲਾ ਵਿਚ ਨਗਾਰੇ ਵੱਜ ਗਏ ਉਸ ਵੇਲੇ...

ਗ਼ਜ਼ਲ

ਕੌਣ  ਕਹਿੰਦਾ ਫੱਲ ਨਹੀਂ ਲਗਦਾ ਕਦੇ ਵੀ ਮਿਹਨਤਾਂ ਨੂੰ , ਹੌਸਲੇ   ਅੱਗੇ   ਤਾਂ  ਝੁੱਕਦੇ  ਵੇਖਿਆ  ਹੈ  ਪਰਬਤਾਂ ਨੂੰ । ਪਾਲਿਆ  ਹੁੰਦੈ  ੳੁਨ੍ਹਾਂ  ਨੇ  ਸਹਿ   ਅਨੇਕਾਂ ਦਿੱਕਤਾਂ  ਨੂੰ , ਮਾਪਿਆਂ  ਨੂੰ  ਸਾਂਭ  ਲੲੀੲੇ   ਰੋਲੀੲੇ  ਨਾ  ਇੱਜ਼ਤਾਂ ਨੂੰ । ਨਾ  ਕਰੇ  ਮਿਹਨਤ ਕੋਈ ਪਰ ਕੋਸਦੇ ...

ਗ਼ਜ਼ਲ

ਦੁਨੀਆਂ ਭੁਲਾ ਕੇ ਮੈਂ ਨਵਾਂ ਕੁਝ ਤਾਂ  ਕਰਾਂ ਹੁਣ ਮਨ ਕਰੇ , ਰਸਮਾਂ  ਮੈਂ ਛੱਡਾਂ ਫੋਕੀਆਂ ਹੋਜਾਂ  ਪਰ੍ਹਾਂ  ਹੁਣ   ਮਨ ਕਰੇ । ਲੋਕਾਂ ‘ਚ  ਰਹਿ  ਕੇ   ਦੁੱਖੜੇ  ਸਭ   ਦੇ  ਵੰਡਾਵਾਂ  ਦੋਸਤੋ , ਫੁੱਲਾਂ  ਦੇ ਵਾਂਗੂ  ਅੰਤ  ਨੂੰ  ਮੈ  ਬਿੱਖਰਾਂ  ਹੁਣ ਮਨ  ਕਰੇ । ਯਾਦਾਂ ਸਹਾਰੇ  ਛਡ ਗਿਆ ਸੀ ੳੁਹ ਕਦੀ ਦਿਲ ਤੋੜ ਕੇ ,...