ਸੋਚਦੀ ਇਕੱਲੀ

ਸੋਚਦੀ ਇਕੱਲੀ ਹੁਣ ਬੈਠ ਕੇ ਬਨੇਰੇ ਤੇ !
ਕੀ ਕੀ ਬੀਤ ਰਹੀ ਓਹਦੇ ਬਿਨ ਮੇਰੇ ਤੇ !
ਉਜੜੀਆਂ ਖੁਸ਼ੀਆਂ ਵਾਸੇਰਾ ਹੋਇਆ ਦੁੱਖਾਂ ਦਾ
ਹੋਗੀ ਸੁਨੀ ਸਰਾਂ ਯਾਰੋ ਦਿਲ ਵਾਲੇ ਡੇਰੇ ਤੇ !
ਖੁਦ ਮਾਰ ਕੇ ਕੁਹਾੜਾ ਪੈਰੀ ਹੋਈ ਜੋ ਜਖਮੀ
ਪਰ ਫਿਰ ਵੀ ਇਲਜਾਮ (ਦਰਦੀ) ਲਾ ਰਹੀ ਤੇਰੇ ਤੇ !