Punjabi Status App

YaaRi ਪਿੱਛੇ ਸਭ ਕੁਝ ਵਾਰ ਗਿਆ,

YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ …