Punjabi Status App
Category: ਕਵਿਤਾ

ਸਰਹੰਦ

ਜਣੇ ਖਣੇ ਦੇ ਵੱਸ ਨਹੀ ਕਿਸਾ ਦੇ ਸਰਹੰਦ ਲਿਖਣਾ, “ਨਿੱਕੀਆ ਜਿੰਦਾ ਵੱਡੇ ਸਾਕੇ” ਹੋਸਲੇ ਬੁਲੰਦ ਲਿਖਣਾ। “ਸਰਹੰਦ” ਦੀ ਧਰਤੀ ਤੇ ਆਏ ਗੁਰਾ ਦੇ ਲਾਲ ਨੇ, ਫੁੱਲਾਂ ਵਾਂਗ ਕੋਮਲ ਨਿਰਮਲ ਹਿਰਦੇ ਦੇ ਬਾਲ ਨੇ। ਸੋਚਦੇ ਨੇ ਵੈਰੀ ਅਸੀ ਇਹਨਾਂ ਨੂੰ ਧਮਕਾ ਕੇ...

ਨਿੱਕੀ ਜਿਹੀ ਕੁੜੀ

ਇਕ ਨਿੱਕੀ ਜਿਹੀ ਕੁੜੀ ਮਿਲੀ ਇਕ ਹੱਥ ਕੌਲੀ ਇਕ ਹੱਥ ਲਿਫਾਫਾ ਸੀ ਪੈਰੀ ਨਾ ਸੀ ਜੁੱਤੀ ਉਹਦੇ ਗਲ ਪਾਇਆ ਟੁੱਕਿਆਂ ਇਕ ਸਾਫਾ ਸੀ ਕਹਿਰਾਂ ਦੀ ਸੀ ਗਰਮੀ ਵਰਦੀ ਮਈ ਜੂਨ ਦਾ ਚਲਦਾ ਦੌਰ ਸੀ ਹਲਕੀ ਜੇਹੀ ਉਹਨੇ ਮੇਰੀ ਚੁੰਨੀ ਖਿੱਚੀ ਤਾਂਹੀਉ...

ਜ਼ਿੰਦਗੀ

ਕਦੇ ਕੌੜੇ ਤੇ ਕਦੇ ਮਿਠੇ ਪਲਾਂ ਨਾਲ ਮਿਲਾਉਂਦੀ ਹੈ ਜ਼ਿੰਦਗੀ , ਆਪਣੇ ਤੇ ਆਪਣਿਆਂ ਲਈ ਜੀਣਾ  ਸਿਖਾਉਦੀ ਹੈ ਜ਼ਿੰਦਗੀ । ਡਿੱਗਦੀ ਹੈ , ਉੱਠਦੀ ਹੈ , ਪੈਰਾਂ ਤੇ  ਖੜਾਉਦੀ ਹੈ ਜ਼ਿੰਦਗੀ , ਨਿੱਤ ਨਵੇਂ – ਨਵੇਂ ਸਬਕ ਜ਼ਿੰਦਗੀ ਦੇ ਪੜ੍ਹਾਉਦੀ ਹੈ...

ਡੂੰਘੀਆਂ ਅੜਾਉਣੀਆਂ

ਡੂੰਘੀਆਂ ਅੜਾਉਣੀਆਂ, ਸਮਝ ਨਾ ਆਉਣੀਆਂ, ਕਿਸੇ ਨਾ ਸਮਝਾਉਣੀਆਂ, ਜਦ ਤੈਨੂੰ ਪਾਉਣੀਆਂ, ਵੇ ਕੁਦਰਤ ਬੁਝਾਰਤਾਂ| ਸਦਾ ਨਾ ਬਹਾਰ ਰਹਿਣੀ, ਖੁਦ ਦੀ ਨਾ ਸਾਰ ਰਹਿਣੀ, ਆਰ ਨਾਹੀ ਪਾਰ ਰਹਿਣੀ, ਗੱਲ ਅੱਧ ਵਿਚਕਾਰ ਰਹਿਣੀ ਤੂੰ ਭੁੱਲ ਜਾਵੇਂਗਾ ਸ਼ਰਾਰਤਾਂ| ਚੁਸਤੀ ਚਲਾਕਾਂ ਵਾਲੀ, ਸਾਦਗੀ ਜਵਾਕਾਂ ਵਾਲੀ,...

ਚੇਤਾ ਆਇਆ

ਤੇਰੀ ਯਾਦ ਚ ਕਲਮ ਡੁਬੋਕੇ ਨੀਂ ਮੈਂ ਤਸਵੀਰ ਤੇਰੀ ਨੂੰ ਟੋਹਕੇ ਨੀਂ ਮੈਂ ਸਫ਼ੇਆਂ ਨੂੰ ਰੰਗ ਚੜਾਇਆ ਏ ਅਜ ਫੇਰ ਤੇਰਾ ਚੇਤਾ ਆਇਆ ਏ…. ਤੇਰੀਆਂ ਮਿੱਠੀਆਂ ਗੱਲਾਂ ਚੇਤੇ ਨੇ ਓ ਹਾਸੇ ਮੈਂ ਦਿਲ਼ ਚ ਸਮੇਟੇ ਨੇ ਮੈਂ ਕਿੰਨਾ ਤੈਨੂੰ ਚਾਇਆ ਏ...

ਹੰਝੂ

ਵੇਖ ਲਏ ਨਾ ਮਾਂ ਮੇਰੀ ਕਿ ਪੁੱਤ ਮੇਰਾ ਲੂੰਝਦਾ, ਲੰਘਗਿਆ ਮੈਂ ਘਰੋਂ ਬਾਹਰ ਹੰਝੂਆਂ ਨੂੰ ਪੂੰਜਦਾ…!! ਕਦੋਂ ਦਾ ਗੁਰਜੀਤ ਬੈਠਾ ਏਹੋ ਸੋਚਦਾ, ਰੱਬ ਵੀ ਨਾ ਕਰੇ ਜਿਹੜਾ ਤੂੰ ਚੰਮ ਨੋਚਦਾ… ਸਾਲਾਂ ਬੱਦੇ ਪਿਆਰ ਨੂੰ ਪਲਾਂ ਵਿਚ ਹੂਝਦਾ, ਲੰਘਗਿਆ ਮੈਂ….!!! ਕੀ ਹਿਸਾਬ...

ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ

ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ, ਉਰਦੂ ਵਿਚ ਕਿਤਾਬਾਂ ਦੇ ਠਣਦੀ ਰਹੇਗੀ। ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਨਾਂ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ। ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ, ਦਿਨ-ਬਦਿਨ ਇਹਦੀ ਸ਼ਕਲ ਬਣਦੀ ਰਹੇਗੀ। ਉਦੋਂ ਤੀਕ ਪੰਜਾਬੀ ਤੇ ਨਹੀਂ...

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ । ਗੋਦੀ ਜਿਦ੍ਹੀ ‘ਚ ਪਲਕੇ ਜਵਾਨ ਹੋਇਓਂ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ । ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ, ਜਿਥੇ ਖਲਾ ਖਲੋਤਾ ਉਹ ਥਾਂ ਛੱਡ...