Punjabi Status App
Category: Desi Punjabi Status

ਸਮਝ ਨਹੀਂ ਆੲਿਆ ਜਿੰਦਗੀ ਤੇਰਾ

ਸਮਝ ਨਹੀਂ ਆੲਿਆ ਜਿੰਦਗੀ ਤੇਰਾ ੲਿਹ #ਫਲਸਫਾ .. ੲਿੱਕ ਪਾਸੇ ਕਹਿੰਦੀ ਅਾ ਕਿ #ਸਬਰ ਦਾ ਫਲ਼ ਮਿੱਠਾ ਹੁੰਦਾ … ਅਤੇ ਦੂਜੇ ਪਾਸੇ ਕਹਿੰਦੀ ਅਾ ਕਿ #ਸਮਾਂ ⌚ ਕਿਸੇ ਦਾ ੲਿੰਤਜਾਰ ਨਹੀਂ ਕਰਦਾ .....