Punjabi Status App

ਬੁੱਝੋ 4

*    ਸੋਲਾਂ ਧੀਆਂ ਚਾਰ ਜੁਆਈ     =  ਉਂਗਲਾਂ ਤੇ ਅੰਗੂਠਾ

*    ਅੰਮਾ ਅੰਮਾ ਮੈਂ ਜਾਨਾ, ਪੰਜਵਾਂ ਮੇਰਾ ਹਿੱਸਾ, ਮੈਂ ਅੱਧ’ਚ ਕਮਾਨਾ     =  ਅੰਗੂਠਾ

*    ਇੱਕ ਕੋਠੇ ਵਿੱਚ ਚਾਰ ਮਹੀਂਆਂ, ਇੱਕ ਝੋਟਾ     =  ਅੰਗੂਠਾ

*    ਇੱਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਕੇਵਲ ਦੇਖ ਦੇਖ ਜੀਂਦੇ     =  ਅੱਖਾਂ

*    ਧੁੱਪ ਦੇਖ ਕੇ ਪੈਦਾ ਹੋਇਆ, ਛਾਂ ਦੇਖ ਮੁਰਝਾ ਗਿਆ     =  ਮੁੜ੍ਹਕਾ

*    ਕੰਧ ਤੇ ਹਦਵਾਣਾ, ਨਾ ਭੰਨਣਾ ਨਾ ਖਾਣਾ     =  ਅੱਖਾਂ